ਆਦਮਪੁਰ ਵਿੱਚ ਕਿਤਾਬਾਂ ਦੀ ਦੁਕਾਨ ਵਿੱਚ ਜ਼ੋਰਦਾਰ ਧਮਾਕਾ, ਇੱਕ ਦੀ ਮੌਤ

ਆਦਮਪੁਰ, 24 ਨਵੰਬਰ – ਆਦਮਪੁਰ ਬਸ ਸਟੈਂਡ ਦੇ ਸਾਹਮਣੇ ਮੇਨ ਰੋਡ ਤੇ ਬੀਤੀ ਰਾਤ 2 ਵਜੇ ਦੇ ਕਰੀਬ ਕਿਤਾਬਾਂ ਦੀ ਦੁਕਾਨ ਕਿਸ਼ਨ ਪੁਸਤਕ ਭੰਡਾਰ ਵਿੱਚ ਜ਼ੋਰਦਾਰ ਧਮਾਕਾ ਹੋਣ ਤੋਂ ਬਾਅਦ ਦੁਕਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੀ ਛੱਤ ਹੀ ਉੱਡ ਗਈ ਅਤੇ ਦੁਕਾਨ ਤੇ ਲੱਗਾ ਸ਼ਟਰ 10 … Continue reading ਆਦਮਪੁਰ ਵਿੱਚ ਕਿਤਾਬਾਂ ਦੀ ਦੁਕਾਨ ਵਿੱਚ ਜ਼ੋਰਦਾਰ ਧਮਾਕਾ, ਇੱਕ ਦੀ ਮੌਤ